all good thoughts related to life

in #thoughts7 years ago
  1. ਇੱਕ ਸੱਚ ਲੁੱਕਿਆ ਹੁੰਦਾ ਏ :- ਜਦ ਕੋਈ ਕਿਸੇ ਨੂੰ ਕਹਿੰਦਾ ਏ, "ਮਜ਼ਾਕ ਸੀ ਯਾਰ "
  2. ਇੱਕ ਫੀਲਿਂਗ ਲੁਕੀ ਹੁੰਦੀ ਏ :-ਜਦ ਕੋਈ ਕਹਿੰਦਾ ਏ , "ਮੈਨੂੰ ਕੋਈ ਫਰਕ ਨੀ ਪੈੰਦਾ ''
  3. ਇੱਕ ਪੀੜ ਲੁਕੀ ਹੁੰਦੀ ਏ :-ਜਦ ਕੋਈ ਕਹਿੰਦਾ, "ਕੋਈ ਨਾ ਯਾਰ ''
  4. ਇੱਕ ਲੋੜ ਲੁਕੀ ਹੁੰਦੀ ਏ :-ਜਦ ਕੋਈ ਕਹਿੰਦਾ, "ਮੈਨੂੰ ਕੱਲਾ ਛੱਡ ਦੋ "
  5. ਇੱਕ ਡੂੰਘੀ ਗੱਲ ਲੁੱਕੀ ਹੁੰਦੀ ਏ :-ਜਦ ਕੋਈ ਕਹਿੰਦਾ, "ਪਤਾ ਨੀ ਯਾਰ ਮੈਨੂੰ "
  6. ਇੱਕ ਸਮੁੰਦਰ ਲੁੱਕਿਆ ਹੁੰਦਾ ਏ ਗੱਲਾਂ ਦਾ:- ਜਦ ਕੋਈ " ਚੁੱਪ ਰਹਿੰਦਾ ਏ "

ਇਸੇ ਕਰਕੇ ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈੰਦਾ ਆਪਣੇ ਯਾਰਾਂ ਨਾਲ,
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ
,

ਇਸ ਕਰਕੇ ਆਪਣੀ ਜਿੰਦਗੀ ਆਪਣੇ ਦੋਸਤਾਂ ਨਾਲ ਵੰਡੋ__,🙏

👬 ਦੋਸਤੀ ਹੁੰਦੀ ਹੈ – One Time
🙃 ਅਸੀ ਨਿਭਾਉਦੇ ਹਾ – Some Time
😇 ਯਾਦ ਕੀਆ ਕਰੋ – Any Time
🤗 ਤੁਸੀ ਖੁਸ਼ ਰਹੋ – All Time
🙏 ਏਹੋ ਅਰਦਾਸ ਹੈ ਮੇਰੀ – Life Time...

ਏ msg ਉਹਨਾ ਦੋਸਤਾ ਨੂੰ forward ਕਰੋ ਜਿਨ੍ਹਾਂ ਨੂੰ ਤੁਸੀ ਖੋਣਾ ਨਹੀ ਚਾਉਦੇ,

Sort:  

Msg bhut chota ae tera chotte...thoda lamba msg rkna start krde je chaar pese kmane ae

ok vadda veer...krda try...